ਹਰਿਆਣਾ ਦੇ ਵਿਦਿਆਰਥੀ ਨੇ ਯੂਕਰੇਨ ‘ਚ ਫਸੀ ਪਾਕਿਸਤਾਨੀ ਕੁੜੀ ਦੀ ਕੀਤੀ ਮਦਦ
ਪਾਕਿਸਤਾਨੀ ਅਫ਼ਸਰ ਵੀ ਯੂਕਰੇਨ-ਰੂਸ ਜੰਗ ਵਿੱਚ ਹਰਿਆਣਾ ਦੇ ਅੰਕਿਤ ਦੀ ਤਾਰੀਫ਼ ਕਰ ਰਹੇ ਹਨ। ਦਰਅਸਲ, ਰੂਸੀ ਹਮਲੇ ਦੌਰਾਨ ਅੰਕਿਤ ਨੇ ਪਾਕਿਸਤਾਨੀ ਲੜਕੀ ਦੀ ਜਾਨ ਬਚਾਈ ਅਤੇ ਉਸ ਨੂੰ ਰੋਮਾਨੀਆ ਬਾਰਡਰ ‘ਤੇ ਲੈ ਗਿਆ। ਅੰਕਿਤ ਉਥੋਂ ਦੇ ਪੌਲੀਟੈਕਨਿਕ ਇੰਸਟੀਚਿਊਟ ਵਿੱਚ ਯੂਕਰੇਨੀ ਭਾਸ਼ਾ ਦਾ ਵਿਦਿਆਰਥੀ ਹੈ। ਇਸ ਸੰਬੰਧੀ ਅੰਕਿਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਫਰਵਰੀ […] More