Ashneer Grover ‘ਤੇ BharatPe ਦੀ ਵੱਡੀ ਕਾਰਵਾਈ, ਕੰਪਨੀ ਦੇ ਸਾਰੇ ਅਹੁਦਿਆਂ ਤੋਂ ਹਟਾਇਆ
ਨਵੀਂ ਦਿੱਲੀ, 3 ਮੈਚ 2022 – ਫਿਨਟੇਕ ਕੰਪਨੀ BharatPe ਅਤੇ Ashneer Grover ਵਿਚਕਾਰ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਕੰਪਨੀ ਦੇ ਬੋਰਡ ਨੇ ਗਰੋਵਰ ਨੂੰ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਬੋਰਡ ਦੀ ਮੀਟਿੰਗ ਤੋਂ ਬਾਅਦ ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਇਸ ਦੇ […] More