ਯੂਕਰੇਨ ਬਾਰਡਰਾਂ ‘ਤੇ ਭਾਰਤੀ ਵਿਦਿਆਰਥੀਆਂ ਨਾਲ ਬੁਰਾ ਵਰਤਾਓ, ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਨੇ ਦੁੱਖ ਸਾਂਝਾ ਕੀਤਾ
ਨਵੀਂ ਦਿੱਲੀ, 28 ਫਰਵਰੀ 2022 – ਯੂਕਰੇਨ ‘ਚ ਵਿਗੜਦੇ ਹਾਲਾਤਾਂ ਦਰਮਿਆਨ ਉੱਥੇ ਫਸੇ ਭਾਰਤੀ ਵਿਦਿਆਰਥੀਆਂ ਨਾਲ ਯੂਕਰੇਨ ਦੀ ਪੁਲਿਸ ਵੱਲੋਂ ਵਿਦਿਆਰਥੀਆਂ ਨਾਲ ਬੁਰੇ ਵਿਵਹਾਰ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਰੋਮਾਨੀਆ ਅਤੇ ਪੋਲੈਂਡ ਦੀ ਸਰਹੱਦ ‘ਤੇ ਭਾਰਤੀ ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਵਿਰੋਧ ਕਰਨ ‘ਤੇ ਵਿਦਿਆਰਥੀਆਂ ‘ਤੇ ਡਾਂਗਾਂ ਵੀ ਸੁੱਟੀਆਂ […] More