ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀ ਚਾਰ ਦੇਸ਼ਾਂ ਰਾਹੀਂ ਪਰਤ ਸਕਦੇ ਨੇ ਘਰ, ਪਰ ਪੈਸੇ ਖਤਮ
ਨਵੀਂ ਦਿੱਲੀ, 26 ਫਰਵਰੀ 2022 – ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਦੂਜੇ ਦਿਨ ਕਈ ਭਾਰਤੀ ਵਿਦਿਆਰਥੀ ਸਰਹੱਦ ਤੋਂ ਕੁਝ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਸੁਮੀ ਸ਼ਹਿਰ ਦੀ ਸਟੇਟ ਮੈਡੀਕਲ ਯੂਨੀਵਰਸਿਟੀ ‘ਚ ਫਸੇ ਹੋਏ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਦੇਸ਼ਾਂ ਵਿਚ ਜਾ ਕੇ […] More