Omicron ਨਾਲ ਪਹਿਲੀ ਮੌਤ ! ਪੜ੍ਹੋ ਕੀ ਹੈ ਕਾਰਨ ਤੇ ਕਿੱਥੋਂ ਆਇਆ ਸੀ ਮਰੀਜ਼ !
ਭਾਰਤ ਵਿੱਚ Omicron ਵਾਇਰਸ ਨਾਲ ਪੀੜਤ ਵਿਅਕਤੀ ਦੀ ਮੌਤ ਨਾਲ ਇਸ ਇਸ ਵਾਇਰਸ ਦੀ ਦਹਿਸ਼ਤ ਹੋਰ ਵੱਧ ਰਹੀ ਹੈ। ਇੱਕ 52 ਸਾਲ ਦਾ ਵਿਅਕਤੀ ਜੋ ਨਾਇਜੀਰਿਆ ਤੋਂ ਪਰਤਿਆ ਸੀ ਅਤੇ 13 ਸਾਲ ਤੋਂ ਸ਼ੂਗਰ ਦਾ ਮਰੀਜ ਸੀ, ਉਸਦੀ ਮੌਤ ਪੁਣੇ ਸ਼ਹਿਰ ਦੇ ਪਿੰਪੜੀ ਚਿੰਚਵਾੜ ਦੇ ਸਰਕਾਰੀ ਹਸਪਤਾਲ ਵਿੱਚ ਹੋਈ ਹੈ। ਦੱਸਿਆ ਇਹ ਵੀ ਗਿਆ ਹੈ […] More