ਹਰਭਜਨ ਸਿੰਘ ਨੇ ਲਿਆ ਕ੍ਰਿਕਟ ਤੋਂ ਸੰਨਿਆਸ, ਟਵੀਟ ਕਰਕੇ ਕਿਹਾ ਅਲਵਿਦਾ
ਭਾਰਤੀ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ‘ਭੱਜੀ’ ਨੇ ਟਵੀਟ ਕਰਕੇ ਜਾਣਕਰੀ ਦਿੱਤੀ ਕਿ ਉਹ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਹਨ। ਉਹਨਾਂ ਨੇ ਲਿਖਿਆ ਹੈ ਕਿ, ‘ਹਰ ਚੰਗੀ ਚੀਜ਼ ਦਾ ਅੰਤ ਹੁੰਦਾ ਹੈ ਅਤੇ ਮੇਰਾ ਕ੍ਰਿਕਟ ਦਾ 23 ਸਾਲ ਦਾ ਕਰੀਅਰ ਵੀ ਅੱਜ ਇਥੇ ਖਤਮ ਹੋ ਰਿਹਾ ਹੈ। ਜਿੰਨਾ ਨੇ ਪਿਆਰ ਦਿੱਤਾ, ਸਾਥ ਦਿੱਤਾ ਜਾਂ ਛੱਡੇ ਗਏ, […] More