40 ਦੇ ਕਰੀਬ BJP ਲੀਡਰ ਮੰਦਰ ‘ਚ ਹੋਏ ਬੰਦ, ਬਾਹਰ ਪੁਲਿਸ ਦਾ ਸਖ਼ਤ ਪਹਿਰਾ, ਕਿਸਾਨਾਂ ‘ਤੇ ਲਗਾਏ ਰਸਤੇ ਬੰਦ ਕਰਨ ਦੇ ਇਲਜ਼ਾਮ
ਕਿਸਾਨਾਂ ਉੱਤੇ ਇਲਜ਼ਾਮ ਲਗਾਏ ਗਏ ਹਨ ਕਿ ਰੋਹਤਕ ਵਿਖੇ BJP ਲੀਡਰ ਇੱਕ ਮੰਦਰ ਵਿੱਚ ਇਕੱਠੇ ਹੋਏ ਸਨ ਅਤੇ ਕਿਸਾਨਾਂ ਨੇ ਓਥੇ ਘੇਰਾ ਪਾ ਲਿਆl ਤਕਰੀਬਨ ਤਿੰਨ ਘੰਟਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਕਿ BJP ਆਗੂ ਮੰਦਰ ਦੇ ਅੰਦਰ ਹੀ ਬੰਦ ਹਨ ਅਤੇ ਕਿਸਾਨ ਬਾਹਰ ਖੜ੍ਹੇ ਹਨl ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸਾਨਾਂ ਨੇ […] More