ਸਿੰਘੂ ਸਟੇਜ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਆਏ ਦਾ ਕਤਲ ! ਕਿਸਾਨਾਂ ਨੇ ਸੱਦੀ ਮੀਟਿੰਗ
2021 ਦੇ ਦੁਸ਼ਹਿਰੇ ਦੀ ਸਵੇਰ ਸਿੰਘੂ ਬਾਰਡਰ ਨਜ਼ਦੀਕ ਲੱਗੀ ਕਿਸਾਨਾਂ ਦੀ ਸਟੇਜ ਦੇ ਸਾਹਮਣੇ ਇੱਕ ਵਿਅਕਤੀ ਦੀ ਲਾਸ਼ ਲਮਕਦੀ ਮਿਲੀ ਜਿਸ ਤੋਂ ਬਾਅਦ ਹਰ ਕੋਈ ਇਸ ਮਾਮਲੇ ਦੀ ਤਹਿ ਤੱਕ ਪਹੁੰਚਣਾ ਚਾਹੁੰਦਾ ਹੈ। ਜਾਣਕਰੀ ਮੁਤਾਬਕ ਇੱਕ ਵਿਅਕਤੀ ਸਿੰਘੂ ਦੀ ਸਟੇਜ ਨਜ਼ਦੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਪਹੁੰਚਿਆ ਸੀ ਜਿਸ ਮਗਰੋਂ ਉਸਦਾ […] More