ਗਾਂਧੀ ਜਯੰਤੀ ‘ਤੇ ਕਿਸਾਨਾਂ ਨੂੰ ਡੰਡਿਆਂ ਤੇ ਜਲ ਤੋਪਾਂ ਦਾ ਤੋਹਫ਼ਾ, BJP ਸਰਕਾਰ ਪੂਰੀ ਤਰ੍ਹਾਂ ਬੋਖ਼ਲਾਈ
ਮੰਡੀਆਂ ‘ਚੋਂ ਫਸਲ ਦੀ ਖਰੀਦ ਤੇ ਚੁਕਾਈ ਵਿੱਚ ਦੇਰੀ ਕਰਨ ਕਾਰਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਸਮੇਤ ਸੂਬਾ ਸਰਕਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕਿਸਾਨਾਂ ਵੱਲੋਂ ਹਰਿਆਣਾ ਵਿੱਚ ਵੀ ਮੰਤਰੀਆਂ ਤੇ ਵਿਧਾਇਕਾਂ ਨੂੰ ਘੇਰਨ ਦੀ ਤਿਆਰੀ ਖਿੱਚੀ ਤਾਂ ਉਹਨਾਂ ਨੂੰ ਬੈਰੀਕੇਡ ਲਗਾ ਰੋਕਿਆ ਅਤੇ ਪਾਣੀ ਦੀਆਂ ਬੌਛਾੜਾਂ ਮਾਰੀਆਂ। ਕਿਸਾਨ ਵਿੱਚ ਗੁੱਸਾ ਹੈ ਕਿ […] More