7 ਸਤੰਬਰ ਨੂੰ ਕਰਨਾਲ ਵੱਲ ਨੂੰ ਸੰਭਲਕੇ ਜਾਇਓ, ਸਵੇਰ ਤੋਂ ਲੈ ਕੇ ਰਾਤ ਤੱਕ ਇੱਕ ਥਾਂ ‘ਤੇ ਫਸੇ ਰਹੋਗੇ
7 ਸਤੰਬਰ ਨੂੰ ਕਰਨਾਲ ਤੋਂ ਹੋ ਕੇ ਦਿੱਲੀ ਜਾਂ ਉੱਤਰ ਪ੍ਰਦੇਸ਼ ਨੂੰ ਜਾਣ ਵਾਲੇ ਆਪਣੀਆਂ ਗੱਡੀਆਂ ਵਿੱਚ ਤੇਲ ਪੂਰਾ ਪਵਾਕੇ ਰੱਖਣ ਹੋ ਸਕਦਾ ਸਵੇਰ ਤੋਂ ਲੈ ਕੇ ਰਾਤ ਤੱਕ ਤੁਸੀਂ ਆਪਣੀ ਗੱਡੀ ਵਿੱਚ ਇੱਕ ਹੀ ਥਾਂ ਫਸੇ ਰਹੋ। ਕਰਨਾਲ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਹਾ ਪੰਚਾਇਤ ਸੱਦੀ ਗਈ ਹੈ। ਮੁਜ਼ੱਫਰਨਗਰ ਵਿੱਚ ਕਿਸਾਨਾਂ ਨੂੰ ਮਿਲੀ ਵੱਡੀ […] More