ਹਾਕੀ ਕੁਆਰਟਰ ਫਾਈਨਲ ਵਿੱਚ ਭਾਰਤ ਨੇ ਬ੍ਰਿਟੇਨ ਨੂੰ 3-1 ਨਾਲ ਹਰਾਇਆ, ਸੈਮੀ ਫਾਈਨਲ ‘ਚ ਪਹੁੰਚੇ
ਕੁਆਰਟਰ ਫਾਈਨਲ ਦੇ ਮੁਕਾਬਲੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਪਹਿਲੇ 2 ਕੁਆਰਟਰ ਤੱਕ ਬ੍ਰਿਟੇਨ ‘ਤੇ ਦਬਾਅ ਬਣਾਕੇ ਰੱਖਿਆ। ਇੱਕ ਸਖ਼ਤ ਮੁਕਾਬਲੇ ਵਿੱਚ ਭਾਰਤ ਵੱਲੋਂ ਬ੍ਰਿਟੇਨ ਖਿਲਾਫ਼ 2 ਗੋਲ ਦਾਗੇ ਗਏ। ਭਾਰਤ ਵੱਲੋਂ ਪਹਿਲੇ ਕੁਆਰਟਰ ਦੇ 7ਵੇਂ ਮਿੰਟ ਵਿੱਚ ਦਿਲਪ੍ਰੀਤ ਨੇ ਪਹਿਲਾ ਗੋਲ ਦਾਗਿਆ। ਦੂਜੇ ਕੁਆਰਟਰ ਦੇ ਸ਼ੁਰੂਆਤੀ ਸਮੇਂ ਵਿੱਚ ਮੈਚ ਦੇ ਕੁੱਲ 16ਵੇਂ ਮਿੰਟ […] More