ਐਨਾ ਡਰ ਹੈ ਮੋਦੀ ਸਰਕਾਰ ਨੂੰ ? ਲੋਕਾਂ ਦੇ ਘਰਾਂ ਅੰਦਰ ਕਰਵਾ ਰਹੇ ਜਾਸੂਸੀ ! ਕੀ ਹੈ ਪੈਗਾਸਸ ਕਾਂਡ ?
ਚਰਚਾ ਛਿੜੀ ਹੋਈ ਹੈ ਕਿ ਮੋਦੀ ਸਰਕਾਰ ਵੱਲੋਂ ਲੋਕਾਂ ਦੀ ਜਾਸੂਸੀ ਕਰਵਾਈ ਜਾ ਰਹੀ ਹੈ। ਇਸ ਜਾਸੂਸੀ ਨੂੰ ਪੈਗਾਸਸ ਜਾਸੂਸੀ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਜਾਸੂਸੀ ਕਾਂਡ ਵਿੱਚ ਸਰਕਾਰ ਵੱਲੋਂ ਚੋਟੀ ਦੇ ਰਾਜਸੀ ਆਗੂਆਂ, ਪੱਤਰਕਾਰਾਂ, ਕਾਰੋਬਾਰੀਆਂ, ਵਿਗਿਆਨੀਆਂ, ਸੰਵਿਧਾਨਕ ਅਥਾਰਟੀਆਂ ਅਤੇ ਹੋਰਨਾਂ ਵਿਅਕਤੀਆਂ ਦੇ ਨਿੱਜੀ ਫੋਨਾਂ ਦੀ ਹੈਕਿੰਗ ਕਰਵਾਈ ਗਈ ਹੈ। ਸੰਸਦ ਦੇ ਅੰਦਰ […] More