ਪੀਜ਼ਾ-ਬਰਗਰ ਦੀ ਹੋਮ ਡਲਿਵਰੀ ਹੋ ਸਕਦੀ ਹੈ ਤਾਂ ਫਿਰ ਘਰ-ਘਰ ਰਾਸ਼ਨ ਕਿਉਂ ਨਹੀਂ – ਕੇਜਰੀਵਾਲ ਨੇ ਮੋਦੀ ਨੂੰ ਪੁੱਛਿਆ
ਨਵੀਂ ਦਿੱਲੀ, 6 ਜੂਨ 2021 – ਕੇਂਦਰ ਦੀ ਮੋਦੀ ਸਰਕਾਰ ਵਲੋਂ ਘਰ ਘਰ ਰਾਸ਼ਨ ਯੋਜਨਾ ‘ਤੇ ਰੋਕ ਲਗਾਉਣ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫ਼ਰੰਸ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਲਾਗੂ ਕਰਨ ਦੀ ਤਿਆਰੀ ਪੂਰੀ ਹੋ ਚੁੱਕੀ ਸੀ ਤੇ ਫਿਰ ਤੁਸੀਂ (ਮੋਦੀ ਸਰਕਾਰ) ਨੇ ਦੋ ਦਿਨ ਪਹਿਲਾ ਰੋਕ ਕਿਉਂ ਲੱਗਾ […] More