ਮੋਗਾ ’ਚ Indian Army ਦਾ Mig-21 ਹੋਇਆ ਕ੍ਰੈਸ਼, ਪਾਇਲਟ ਦੀ ਮੌਤ
ਮੋਗਾ, 21 ਮਈ 2021 – ਮੋਗਾ ਜ਼ਿਲ੍ਹੇ ਦੇ ਪਿੰਡ ਲੰਗੇਆਣਾ ਖ਼ੁਰਦ ਵਿਖੇ ਬੀਤੀ ਲੰਘੀ ਰਾਤ 11 ਵਜੇ ਦੇ ਕਰੀਬ ਮਿੱਗ 21 ਲੜਾਕੂ ਜਹਾਜ਼ ਅਚਾਨਕ ਡਿੱਗ ਕੇ ਜ਼ਮੀਨ ਵਿਚ ਧਸ ਗਿਆ । ਜਹਾਜ਼ ਡਿੱਗਣ ਤੋਂ ਬਾਅਦ ਜਦ ਖੜਕਾ ਹੋਇਆ ਤਾਂ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਅਤੇ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ […] More