ਦਿੱਲੀ ‘ਚ ਫੇਰ ਵਧੀ ਲਾਕਡਾਊਨ ਦੀ ਮਿਆਦ, ਪੜ੍ਹੋ ਕਦੋ ਤੱਕ ਰਹੇਗੀ ਜਾਰੀ ?
ਨਵੀਂ ਦਿੱਲੀ, 16 ਮਈ 2021 – ਕੋਰੋਨਾ ਮਹਾਂਮਾਰੀ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਇਕ ਵਾਰ ਫਿਰ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ। ਇਹ ਲਾਕਡਾਊਨ 24 ਮਈ ਦੀ ਸਵੇਰ 5 ਵਜੇ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਨਿਯਮਾਂ ਵਿਚ ਕੋਈ ਨਵੀਂ ਢਿੱਲ ਨਹੀਂ ਦਿੱਤੀ ਗਈ ਹੈ। More