ਆਤਿਸ਼ੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ: LG ਵੀਕੇ ਸਕਸੈਨਾ ਨੂੰ ਸੌਂਪਿਆ ਆਪਣਾ ਅਸਤੀਫਾ
ਨਵੀਂ ਦਿੱਲੀ, 9 ਫਰਵਰੀ 2025 – ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕਰ ਲਿਆ ਹੈ। ਬਹੁਮਤ ਦਾ ਅੰਕੜਾ 36 ਹੈ। ਭਾਜਪਾ 70 ਵਿੱਚੋਂ 48 ਸੀਟਾਂ ਜਿੱਤ ਕੇ 26 ਸਾਲਾਂ ਬਾਅਦ ਸੱਤਾ ਵਿੱਚ ਵਾਪਸ ਆਈ। ਆਮ ਆਦਮੀ ਪਾਰਟੀ (ਆਪ) 40 ਸੀਟਾਂ ਗੁਆ ਕੇ 22 ਸੀਟਾਂ ‘ਤੇ ਸਿਮਟ ਗਈ। ਇੱਥੇ, ਨਤੀਜਿਆਂ ਦੇ ਦੂਜੇ ਦਿਨ, […] More