ਆਕਸੀਜਨ ਖਤਮ ਹੋਣ ਤੋਂ ਬਾਅਦ 6 ਕੋਰੋਨਾ ਮਰੀਜ਼ਾਂ ਦੀ ਮੌਤ, ਸਟਾਫ ਮੌਕੇ ਤੋਂ ਹੋਇਆ ਫਰਾਰ
ਗੁਰੂਗ੍ਰਾਮ, 6 ਮਈ 2021 – ਗੁਰੂ ਗ੍ਰਾਮ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਵੀਡੀੳ ਵਾਇਰਲ ਹੋ ਰਹੀ ਐ, ਜਿੱਥੇ ਕੋਵਿਡ ਪੀੜਤ ਮਰੀਜ਼ਾਂ ਦੇ ਸਕੇ ਦੁਹਾਈ ਪਾਉਂਦੇ ਨਜ਼ਰ ਆ ਰਹੇ ਨੇ ਕਿ ਹਸਪਤਾਲ ਦੇ ਆਈ.ਸੀ.ਯੂ ‘ਚ ਮਰੀਜ਼ਾਂ ਨੂੰ ਮਰਿਆਂ ਛੱਡ ਕੇ ਹਸਪਤਾਲ ਦੇ ਡਾਕਟਰ ਤੇ ਸਟਾਫ ਉਥੋਂ ਰਫੂ ਚੱਕਰ ਹੋ ਗਏ। ਇਹ ਘਟਨਾ ਲ਼ੰਘੀ 30 ਅਪ੍ਰੈਲ ਦੀ […] More