ਪੱਛਮੀ ਬੰਗਾਲ ‘ਚ ਮੁੜ ਬਣ ਸਕਦੀ ਹੈ ਮਮਤਾ ਦੀ ਸਰਕਾਰ
ਚੰਡੀਗੜ੍ਹ, 2 ਮਈ 2021 – ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਮੁੜ ਸੱਤਾ ਵਿਚ ਆਉਂਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਤ੍ਰਿਣਮੂਲ ਕਾਂਗਰਸ 200 ਸੀਟਾਂ ਦੇ ਨੇੜੇ ਪਹੁੰਚਦੀ ਜਾਪ ਰਹੀ ਹੈ ਜਦ ਕਿ ਭਾਜਪਾ 84 ਸੀਟਾਂ ‘ਤੇ ਹੈ। More