ਸਿੱਧੀ ਅਦਾਇਗੀ ਅਤੇ ਠੇਕੇ ‘ਤੇ ਖੇਤੀ ਕਰਦੇ ਕਿਸਾਨਾਂ ਲਈ ਰੇਲ ਮੰਤਰੀ ਪਿਯੂਸ਼ ਗੋਇਲ ਦਾ ਟਵੀਟ, ਪੜ੍ਹੋ ਕੀ ਕਿਹਾ ?
ਨਵੀਂ ਦਿੱਲੀ, 13 ਅਪ੍ਰੈਲ 2021 – ਰੇਲ ਮੰਤਰੀ ਪਿਯੂਸ਼ ਗੋਇਲ ਨੇ ਸਿੱਧੀ ਅਦਾਇਗੀ ਦੇ ਮੁੱਦੇ ‘ਤੇ ਟਵੀਟ ਕਰ ਕੇ ਕਿਹਾ ਕਿ – ਪੰਜਾਬ ਵਿਚ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਪੈਸਾ ਸਿੱਧਾ ਉਨ੍ਹਾਂ ਦੇ ਬੈਂਕ ਵਿਚ ਮਿਲਣ ਨਾਲ ,ਪੂਰੇ ਦੇਸ਼ ਵਿਚ ਇਹ ਵਿਵਸਥਾ ਲਾਗੂ ਹੋ ਗਈ ਹੈ । ਹੁਣ ਦੇਸ਼ ਦੇ ਕਿਸਾਨ , ਫ਼ਸਲ ਨੂੰ ਐਮ. […] More