ਕਣਕ ਖਰੀਦ ਦੇ ਮਸਲੇ ‘ਤੇ ਉਲਝਾ ਕੇ ਕਿਸਾਨਾਂ ਨਾਲ ਖੇਡਾਂ ਖੇਡ ਰਹੀ ਹੈ ਮੋਦੀ ਤੇ ਕੈਪਟਨ ਦੀ ਸਰਕਾਰ – ਕੁਲਤਾਰ ਸੰਧਵਾਂ
… ਕਣਕ ਦੀ ਅਦਾਇਗੀ ਸਬੰਧੀ ਖ਼ਦਸ਼ਿਆਂ ਨੂੰ ਦੂਰ ਕਰਕੇ ਸਥਿਤੀ ਸਪੱਸ਼ਟ ਕਰੇ ਕੈਪਟਨ ਸਰਕਾਰ… ਕਣਕ ਦੀ ਖਰੀਦ ਨੂੰ ਲੈ ਕੇ ਅਜੇ ਤੱਕ ਮੰਡੀਆਂ ਵਿਚ ਨਹੀਂ ਕੀਤਾ ਗਿਆ ਕੋਈ ਪ੍ਰਬੰਧ ਚੰਡੀਗੜ੍ਹ, 4 ਅਪ੍ਰੈਲ 2021 – ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹਾੜ੍ਹੀ ਦੀ ਫਸਲ ਦੇ ਖਰੀਦ ਨੂੰ ਲੈ ਕੇ ਸਰਕਾਰ ਵੱਲੋਂ ਮੰਡੀਆਂ ਵਿੱਚ ਕੋਈ ਪ੍ਰਬੰਧ ਨਾ […] More