ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਦੇ 4 ਹੋਰ ਗੀਤਾਂ ‘ਤੇ ਪਾਬੰਦੀ: ਬਿਲਬੋਰਡ ‘ਤੇ 250 ਮਿਲੀਅਨ ਵਿਊਜ਼ ਵਾਲਾ ਗੀਤ ਵੀ ਸ਼ਾਮਲ
ਚੰਡੀਗੜ੍ਹ, 12 ਜੁਲਾਈ 2025 – ਮਸ਼ਹੂਰ ਹਰਿਆਣਵੀ ਸਿੰਗਰ ਮਾਸੂਮ ਸ਼ਰਮਾ ਦੇ ਚਾਰ ਹੋਰ ਗੀਤ ਯੂਟਿਊਬ ਤੋਂ ਹਟਾ ਦਿੱਤੇ ਗਏ ਹਨ। ਇਸ ਨਾਲ, ਉਸਦੇ ਪਾਬੰਦੀਸ਼ੁਦਾ ਗੀਤਾਂ ਦੀ ਗਿਣਤੀ ਹੁਣ 14 ਹੋ ਗਈ ਹੈ। ਇਨ੍ਹਾਂ ਵਿੱਚੋਂ 4 ਗੀਤਾਂ ਨੂੰ 250 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਸਨ। ਹਾਲ ਹੀ ‘ਚ ਬਿਲਬੋਰਡ ‘ਤੇ ਪਹੁੰਚਿਆ ਮਾਸੂਮ ਸ਼ਰਮਾ ਦਾ ਮਸ਼ਹੂਰ ਗੀਤ […] More