ਉੱਤਰਾਖੰਡ ਦੇ ਚਮੋਲੀ ’ਚ ਗਲੇਸ਼ੀਅਰ ਟੁੱਟਿਆ, 9 ਲਾਸ਼ਾਂ ਬਰਾਮਦ, 100 ਹੋਰ ਲਾਪਤਾ ਹੋਣ ਦਾ ਖਦਸ਼ਾ
ਚਮੋਲੀ (ਉੱਤਰਾਖੰਡ), 7 ਫਰਵਰੀ 2021 – ਉਤਰਾਖੰਡ ਦੇ ਚਮੋਲੀ ‘ਚ ਇਕ ਵੱਡਾ ਹਾਦਸਾ ਵਾਪਰਿਆ ਹੈ ਅਤੇ ਚਮੋਲੀ ਨੰਦਾ ਦੇਵੀ ਨੈਸ਼ਨਲ ਪਾਰਕ ਅਧੀਨ ਕੋਰ ਜ਼ੋਨ ‘ਚ ਸਥਿਤ ਗਲੇਸ਼ੀਅਰ ਦੇ ਟੁੱਟਣ ਕਾਰਨ ਰੈਣੀ ਪਿੰਡ ਨੇੜੇ ਰਿਸ਼ੀ ਗੰਗਾ ਤਪੋਵਨ ਹਾਈਡਰ ਪ੍ਰਾਜੈਕਟ ਦਾ ਬੰਨ੍ਹ ਟੁੱਟ ਗਿਆ ਹੈ। ਗਲੇਸ਼ੀਅਰ ਟੁੱਟਣ ਨਾਲ ਵਾਪਰੇ ਹਾਦਸੇ ‘ਚ ਹੁਣ ਤੱਕ 9 ਲਾਸ਼ਾਂ ਬਰਾਮਦ ਹੋ […] More