ਕੇਜਰੀਵਾਲ ਸਰਕਾਰ ਨੇ ਦਿੱਲੀ ਪੁਲਿਸ ਦੀ ਡਿਊਟੀ ‘ਚ ਲੱਗੀਆਂ ਡੀਟੀਸੀ ਬੱਸਾਂ ਵਾਪਸ ਮੰਗੀਆਂ
ਨਵੀਂ ਦਿੱਲੀ, 4 ਫਰਵਰੀ 2021 – ਕੇਜਰੀਵਾਲ ਸਰਕਾਰ ਨੇ ਦਿੱਲੀ ਪੁਲਿਸ ਦੀ ਡਿਊਟੀ ਲਈ ਭੇਜੀਆਂ ਗਈਆਂ ਡੀਟੀਸੀ ਬੱਸਾਂ ਨੂੰ ਤੁਰੰਤ ਡਿਪੂ ਵਾਪਸ ਪਰਤਣ ਦੇ ਹੁਕਮ ਦਿੱਤੇ ਹਨ। ਇਹ ਬੱਸਾਂ ਵੱਖ-ਵੱਖ ਸੁਰੱਖਿਆ ਏਜੰਸੀਆਂ ਦੁਆਰਾ ਕਿਸਾਨ ਅੰਦੋਲਨ ਵਿਚ ਅੰਦੋਲਨ ਲਈ ਵਰਤੀਆਂ ਜਾ ਰਹੀਆਂ ਹਨ। ਟਰਾਂਸਪੋਰਟ ਵਿਭਾਗ ਦੇ ਅਨੁਸਾਰ, ਦਿੱਲੀ ਪੁਲਿਸ ਵੱਲੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੀ […] More