ਬਜਟ ਵਿੱਚ ਆਮ ਆਦਮੀ, ਮੱਧ ਵਰਗ ਤੇ ਕਿਸਾਨਾਂ ਨੂੰ ਕੇਂਦਰ ਨੇ ਕੀਤਾ ਅੱਖੋਂ-ਪਰੋਖੇ – ਕੈਪਟਨ ਅਮਰਿੰਦਰ
ਇਥੋਂ ਤੱਕ ਕਿ ਸਰਹੱਦਾਂ ‘ਤੇ ਖਤਰਾ ਹੋਣ ਦੇ ਬਾਵਜੂਦ ਰੱਖਿਆ ਖੇਤਰ ਨੂੰ ਬਣਦਾ ਹਿੱਸਾ ਨਹੀਂ ਮਿਲਿਆ ਵਾਧਾ ਦਿਖਾਉਣ ਲਈ ਸਿਹਤ ਅੰਕੜਿਆਂ ਨੂੰ ਵੀ ਘੁਮਾਇਆ ਗਿਆ ਚੰਡੀਗੜ੍ਹ, 2 ਫਰਵਰੀ 2021 – ਸਾਲ 2021-22 ਦੇ ਕੇਂਦਰੀ ਬਜਟ ਨੂੰ ਰੱਦ ਕਰਦਿਆਂ ਇਸ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਆਮ ਆਦਮੀ, ਮੱਧ ਵਰਗ ਤੇ ਕਿਸਾਨਾਂ ਤੋਂ ਪੂਰੀ […] More