ਕਿਸਾਨ ਆਗੂਆਂ ਤੇ ਮੋਦੀ ਸਰਕਾਰ ਵਿਚਾਲੇ 8ਵੇਂ ਦੌਰ ਦੀ ਬੈਠਕ ਅੱਜ, ਕੀ ਨਿਕਲੇਗਾ ਹੱਲ ?
ਨਵੀਂ ਦਿੱਲੀ, 8 ਜਨਵਰੀ 2021 – ਮੀਂਹ ਅਤੇ ਕੜਾਕੇ ਦੀ ਠੰਢ ਦੇ ਵਿਚਕਾਰ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪਿਛਲੇ 43 ਦਿਨਾਂ ਤੋਂ ਡਟੀਆਂ ਹੋਈਆਂ ਹਨ। ਮੋਦੀ ਸਰਕਾਰ ਤੇ ਕਿਸਾਨ ਆਗੂਆਂ ਵਿਚਕਾਰ 8ਵੇਂ ਦੌਰ ਦੀ ਬੈਠਕ ਅੱਜ ਇਕ ਵਾਰ ਫਿਰ ਹੋਣ ਜਾ ਰਹੀ ਹੈ। ਉੱਥੇ […] More