ਅਕਾਲੀ ਦਲ, ਸ਼ਿਵ ਸੈਨਾ ਤੋਂ ਬਾਅਦ ਇੱਕ ਹੋਰ ਪਾਰਟੀਨੇ ਲਿਆ ਭਾਜਪਾ ਤੋਂ ਸਮਰਥਨ ਵਾਪਿਸ
ਨਵੀਂ ਦਿੱਲੀ, 27 ਦਸੰਬਰ 2020 – ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਿਸਾਨਾਂ ਦੀ ਮੰਗ ‘ਤੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਤੋਂ ਤੰਗ ਆ ਕੇ ਰਾਜਸਥਾਨ ‘ਚ ਭਾਜਪਾ ਦੀ ਭਾਈਵਾਲ ਹਨੂਮਾਨ ਬੈਨੀਵਾਲ ਦੀ ਰਾਸ਼ਟਰੀ ਲੋਕਤੰਤਰ ਪਾਰਟੀ ਨੇ ਸ਼ਨੀਵਾਰ ਨੂੰ ਭਾਜਪਾ ਦਾ ਪੱਲਾ ਛੱਡ ਦਿੱਤਾ ਹੈ। ਪਾਰਟੀ ਪ੍ਰਧਾਨ ਤੇ ਰਾਜਸਥਾਨ ਦੇ ਨਾਗੌਰ ਤੋਂ ਲੋਕ ਸਭਾ ਮੈਂਬਰ […] More