ਭਾਜਪਾ ਹੀ ਦੇਸ਼ ’ਚ ਅਸਲ ਟੁਕੜੇ-ਟੁਕੜੇ ਗਿਰੋਹ – ਸੁਖਬੀਰ ਬਾਦਲ
ਭਾਜਪਾ ਪੰਜਾਬ ਵਿਚ ਖੂਨ ਦੇ ਰਿਸ਼ਤਿਆਂ ਨੂੰ ਸਿਰਫ ਸੱਤਾ ਦੀ ਖਾਤਰ ਆਪਸੀ ਖੂਨ ਖਰਾਬੇ ਵਿਚ ਬਦਲਣਾ ਲਈ ਪੱਬਾਂ ਭਾਰ ਕਿਸਾਨਾਂ ’ਚ ਭਾਜਪਾ ਖਿਲਾਫ ਗੁੱਸਾ ਤੇ ਰੋਹ, ਨਾ ਕਿ ਦੇਸ਼ ਦੇ ਖਿਲਾਫ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਦੇਸ਼ ਨੂੰ ਭਰੋਸਾ ਦੁਆਇਆ ਕਿ ਉਹ ਕਦੇ ਵੀ ਪੰਜਾਬਰ ਵਿਚ ਫਿਰਕੂ ਖੂਨਖਰਾਬੇ ਲਈ ਭਾਜਪਾ ਦੀਆਂ […] More