10 ਸਾਲ ਦੇ ਮਾਮੂਸ ਨੂੰ ਖੇਤ ‘ਚੋਂ ਗੰਨਾ ਤੋੜਨ ‘ਤੇ ਬੰਨ ਕੇ ਕੁੱਟਿਆ, ਵੀਡੀਓ ਵਾਇਰਲ
ਹਰਿਆਣਾ, 11 ਦਸੰਬਰ 2020 – ਹਰਿਆਣਾ ਦੇ ਫਹਿਤਾਬਾਦ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਇੱਕ 10 ਸਾਲ ਦੇ ਮਾਸੂਮ ਬੱਚੇ ਦੇ ਦੋਵੇਂ ਹੱਥ ਬੰਨ ਕੇ ਉਸ ਨੂੰ ਡੰਡੇ ਨਾਲ ਕੁੱਟਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਬੱਚੇ ਦਾ ਕਸੂਰ ਬਸ ਐਨਾ ਕੁ ਸੀ ਕਿ ਉਸ ਨੇ ਕਿਸੇ ਦੇ ਖੇਤ […] More