ਗਾਜ਼ੀਆਬਾਦ ਵਿੱਚ 150 ਗੈਸ ਸਿਲੰਡਰਾਂ ਵਾਲੇ ਟਰੱਕ ਵਿੱਚ ਲੱਗੀ ਅੱਗ: 30 ਮਿੰਟ ਤੱਕ ਹੁੰਦੇ ਰਹੇ ਧਮਾਕੇ, ਨੇੜਲੇ ਕਈ ਘਰ ਸੜੇ, ਲੋਕ ਆਪਣੇ ਘਰ ਛੱਡ ਭੱਜੇ
ਗਾਜ਼ੀਆਬਾਦ, 1 ਫਰਵਰੀ 2025 – ਗਾਜ਼ੀਆਬਾਦ ਵਿੱਚ ਸ਼ਨੀਵਾਰ ਸਵੇਰੇ ਸਿਲੰਡਰਾਂ ਨਾਲ ਭਰੇ ਇੱਕ ਚੱਲਦੇ ਟਰੱਕ ਨੂੰ ਅੱਗ ਲੱਗ ਗਈ। ਇੱਕ ਪਲ ਵਿੱਚ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਹਾਈਵੇਅ ‘ਤੇ 30 ਮਿੰਟਾਂ ਤੱਕ 150 ਸਿਲੰਡਰ ਫਟਦੇ ਰਹੇ। ਹਾਦਸਾ ਇੰਨਾ ਭਿਆਨਕ ਸੀ ਕਿ ਸੜਕ ਕਿਨਾਰੇ ਬਣਿਆ ਗੋਦਾਮ ਢਹਿ ਗਿਆ। ਸਿਲੰਡਰ 100 ਮੀਟਰ ਦੂਰ ਜਾ-ਜਾ […] More