ਸ਼ੁਭਾਂਸ਼ੂ ਸ਼ੁਕਲਾ ISS ਜਾਣ ਵਾਲੇ ਪਹਿਲੇ ਭਾਰਤੀ ਹੋਣਗੇ: ਸਪੇਸਐਕਸ ਡਰੈਗਨ ਦੇ ਪਾਇਲਟ ਬਣਨਗੇ
ਨਵੀਂ ਦਿੱਲੀ, 31 ਜਨਵਰੀ 2025 – ਭਾਰਤੀ ਹਵਾਈ ਸੈਨਾ (IAF) ਦੇ ਅਧਿਕਾਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਨਾਸਾ ਦੇ ਐਕਸੀਅਮ ਮਿਸ਼ਨ 4 ਲਈ ਪਾਇਲਟ ਵਜੋਂ ਚੁਣਿਆ ਗਿਆ ਹੈ। ਜਲਦੀ ਹੀ ਉਹ ਸਪੇਸਐਕਸ ਡਰੈਗਨ ਪੁਲਾੜ ਯਾਨ ‘ਤੇ ਸਵਾਰ ਹੋ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਕਰੇਗਾ। ਸ਼ੁਭਾਂਸ਼ੂ ਆਈਐਸਐਸ ਜਾਣ ਵਾਲਾ ਪਹਿਲਾ ਭਾਰਤੀ ਹੋਵੇਗਾ। ਇਹ ਮਿਸ਼ਨ 14 ਦਿਨਾਂ ਤੱਕ […] More