ਭਾਰਤ ਨੇ ਰੋਮਾਂਚਕ ਮੈਚ 2 ਵਿਕਟਾਂ ਨਾਲ ਜਿੱਤਿਆ: ਦੂਜੇ ਟੀ-20 ਵਿੱਚ ਵੀ ਇੰਗਲੈਂਡ ਨੂੰ ਹਰਾਇਆ
ਚੇਨਈ, 26 ਜਨਵਰੀ 2025 – ਭਾਰਤ ਨੇ ਚੇਨਈ ਵਿੱਚ ਇੰਗਲੈਂਡ ਵਿਰੁੱਧ ਰੋਮਾਂਚਕ ਮੈਚ 2 ਵਿਕਟਾਂ ਨਾਲ ਜਿੱਤਿਆ। ਦੂਜੇ ਟੀ-20 ਵਿੱਚ ਇੰਗਲੈਂਡ ਨੇ 166 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਨੇ 146 ਦੌੜਾਂ ‘ਤੇ 8 ਵਿਕਟਾਂ ਗੁਆ ਦਿੱਤੀਆਂ ਸਨ, ਪਰ ਤਿਲਕ ਵਰਮਾ ਦੇ ਨਾਬਾਦ ਅਰਧ ਸੈਂਕੜੇ ਨੇ ਟੀਮ ਨੂੰ 4 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿਤਾ ਦਿੱਤਾ। […] More