ICC ਵੱਲੋਂ ਸਾਲ ਦੀ ਬਿਹਤਰੀਨ ਟੈਸਟ ਟੀਮ ਦਾ ਐਲਾਨ, ਬੁਮਰਾਹ ਸਣੇ ਇਨ੍ਹਾਂ 2 ਭਾਰਤੀ ਖਿਡਾਰੀਆਂ ਨੇ ਬਣਾਈ ਥਾਂ
ਨਵੀਂ ਦਿੱਲੀ, 24 ਜਨਵਰੀ 2025 – ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ 2024 ਲਈ ਸਾਲ ਦੀ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਦੇ ਚਾਰ ਖਿਡਾਰੀਆਂ ਤੋਂ ਇਲਾਵਾ, ਨਿਊਜ਼ੀਲੈਂਡ ਦੇ ਦੋ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ […] More