ਰਾਜੌਰੀ ਵਿੱਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕਾ, 6 ਜਵਾਨ ਜ਼ਖਮੀ
ਜੰਮੂ-ਕਸ਼ਮੀਰ, 15 ਜਨਵਰੀ 2025 – ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਮੰਗਲਵਾਰ ਨੂੰ ਕੰਟਰੋਲ ਰੇਖਾ ਨੇੜੇ ਇੱਕ ਬਾਰੂਦੀ ਸੁਰੰਗ ਧਮਾਕੇ ਵਿੱਚ ਗੋਰਖਾ ਰਾਈਫਲਜ਼ ਦੇ ਛੇ ਜਵਾਨ ਜ਼ਖਮੀ ਹੋ ਗਏ। ਇਹ ਧਮਾਕਾ ਭਵਾਨੀ ਸੈਕਟਰ ਦੇ ਮਕਰੀ ਇਲਾਕੇ ਵਿੱਚ ਹੋਇਆ। ਇਹ ਹਾਦਸਾ ਸਵੇਰੇ 10:45 ਵਜੇ ਵਾਪਰਿਆ। ਖੰਬਾ ਕਿਲ੍ਹੇ ਦੇ ਨੇੜੇ ਫੌਜੀਆਂ ਦੀ ਇੱਕ ਟੁਕੜੀ ਗਸ਼ਤ ਕਰ ਰਹੀ ਸੀ। ਉਸ […] More