ਡੱਲੇਵਾਲ ਦੀ ਹਾਲਤ ਨਾਜ਼ੁਕ, ਅੱਜ ਆਉਣਗੀਆਂ ਰਿਪੋਰਟਾਂ: ਕਿਸਾਨ ਆਗੂ ਰਿਪੋਰਟਾਂ ਕਰਨਗੇ ਜਨਤਕ
ਖਨੌਰੀ ਬਾਰਡਰ, 11 ਜਨਵਰੀ 2025 – ਪੰਜਾਬ-ਹਰਿਆਣਾ ਦੇ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਦਾ ਅੱਜ 47ਵਾਂ ਦਿਨ ਹੈ। ਵੀਰਵਾਰ ਨੂੰ ਕੀਤੇ ਗਏ ਉਸ ਦੇ ਟੈਸਟ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਹੈ। ਅੱਜ ਕਿਸਾਨ ਆਗੂ ਜਨਤਾ ਸਾਹਮਣੇ ਰਿਪੋਰਟਾਂ ਜਨਤਕ ਕਰਨਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਸੰਯੁਕਤ […] More