26ਵੀਂ ਵਰ੍ਹੇਗੰਢ ‘ਤੇ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ: ਵਿਆਹ ਵਾਲਾ ਜੋੜਾ ਪਾ ਕੀਤੀ ਪਾਰਟੀ, ਫੇਰ ਲਿਆ ਫਾਹਾ
ਨਾਗਪੁਰ, 9 ਜਨਵਰੀ 2025 – ਮੰਗਲਵਾਰ ਨੂੰ ਨਾਗਪੁਰ ਦੇ ਜਰੀਪਟਕਾ ਇਲਾਕੇ ਵਿੱਚ, ਇੱਕ ਪਤੀ-ਪਤਨੀ ਨੇ ਆਪਣੀ 26ਵੀਂ ਵਿਆਹ ਦੀ ਵਰ੍ਹੇਗੰਢ ‘ਤੇ ਵਿਆਹ ਦੇ ਪਹਿਰਾਵਾ ਪਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਜੋੜੇ ਦਾ ਨਾਮ ਜੈਰਿਲ ਡੈਸਮਨ ਆਸਕਰ ਮੋਨਕ੍ਰੀਫ ਅਤੇ ਐਨੀ ਜੈਰਿਲ ਮੋਨਕ੍ਰੀਫ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਉਹ ਬੱਚਾ ਨਾ ਹੋਣ ਅਤੇ ਬੇਰੁਜ਼ਗਾਰੀ ਕਾਰਨ ਪਰੇਸ਼ਾਨ ਸਨ। ਮੰਗਲਵਾਰ […] More