ਰੇਲਵੇ ਵਿਭਾਗ ਤਿਉਹਾਰਾਂ ਦੇ ਮੱਦੇਨਜ਼ਰ ਯਾਤਰੀਆਂ ਲਈ ਚਲਾਏਗਾ ਸਪੈਸ਼ਲ ਟਰੇਨਾਂ
ਚੰਡੀਗੜ੍ਹ, 6 ਸਤੰਬਰ 2025 – ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ, ਰੇਲਵੇ ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਅਤੇ ਵਾਧੂ ਭੀੜ ਨੂੰ ਕੰਟਰੋਲ ਕਰਨ ਲਈ ਰੇਲਵੇ ਦੁਆਰਾ ਹੇਠ ਲਿਖੀਆਂ ਰਾਖਵੀਆਂ ਤਿਉਹਾਰ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣਗੀਆਂ। ਰਿਜ਼ਰਵਡ ਫੈਸਟੀਵਲ ਸਪੈਸ਼ਲ ਟ੍ਰੇਨ 05736 ਹਰ ਬੁੱਧਵਾਰ 17-09-2025 ਤੋਂ 05-11-2025 ਤੱਕ (24.09.2025 ਨੂੰ ਛੱਡ ਕੇ) ਕਟਿਹਾਰ ਤੋਂ ਅੰਮ੍ਰਿਤਸਰ ਲਈ ਚੱਲੇਗੀ। ਇਹ ਵਿਸ਼ੇਸ਼ ਟ੍ਰੇਨ […] More