ਚੰਦ ‘ਤੇ ਉਮੀਦ ਨਾਲੋਂ ਪੰਜ-ਅੱਠ ਗੁਣਾ ਜ਼ਿਆਦਾ ਪਾਣੀ, ਇਸਰੋ ਦੇ ਨਵੇਂ ਅਧਿਐਨ ‘ਚ ਹੋਇਆ ਖੁਲਾਸਾ
ਨਵੀਂ ਦਿੱਲੀ, 2 ਮਈ 2024 – ਚੰਦਰਮਾ ‘ਤੇ ਉਮੀਦ ਨਾਲੋਂ ਜ਼ਿਆਦਾ ਬਰਫ਼ ਹੈ। ਪਰ ਇਹ ਸਤ੍ਹਾ ਦੇ ਹੇਠਾਂ ਹੈ ਅਤੇ ਇਸ ਨੂੰ ਪੁੱਟਿਆ ਜਾ ਸਕਦਾ ਹੈ। ਇਸ ਦੀ ਵਰਤੋਂ ਚੰਦਰਮਾ ‘ਤੇ ਕਾਲੋਨੀ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇਸਰੋ ਨੇ ਇਹ ਖੁਲਾਸਾ ਕੀਤਾ ਹੈ। ਇਸਰੋ ਦੇ ਸਪੇਸ ਐਪਲੀਕੇਸ਼ਨ ਸੈਂਟਰ, ਆਈਆਈਟੀ ਕਾਨਪੁਰ, ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ, ਜੈੱਟ […] More