ਦਿੱਲੀ ਏਅਰਪੋਰਟ ‘ਤੇ ਵਾਪਰਿਆ ਵੱਡਾ ਹਾਦਸਾ, ਟਰਮੀਨਲ-1 ਦੀ ਡਿੱਗੀ ਛੱਤ, ਛੱਤ ਹੇਠ ਦੱਬੀਆਂ ਕਈ ਕਾਰਾਂ
ਨਵੀਂ ਦਿੱਲੀ, 28 ਜੂਨ 2024 – ਵੀਰਵਾਰ-ਸ਼ੁੱਕਰਵਾਰ ਦੀ ਦੇਰ ਰਾਤ ਤੋਂ ਸ਼ੁਰੂ ਹੋਈ ਭਾਰੀ ਬਾਰਿਸ਼ ਕਾਰਨ ਦਿੱਲੀ ‘ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਤੇਜ਼ ਹਵਾ ਕਾਰਨ ਦਿੱਲੀ ਦੇ ਟਰਮੀਨਲ-1 ‘ਤੇ ਸਵੇਰੇ ਕਰੀਬ 5 ਵਜੇ ਛੱਤ ਦਾ ਕੁਝ ਹਿੱਸਾ ਡਿੱਗ […] More