NEET ਪੇਪਰ ਲੀਕ ਮਾਮਲੇ ‘ਚ ਹੁਣ ਤੱਕ 4 ਸੂਬਿਆਂ ਤੋਂ 25 ਗ੍ਰਿਫਤਾਰੀਆਂ
ਨਵੀਂ ਦਿੱਲੀ, 25 ਜੂਨ 2024 – ਸੀਬੀਆਈ ਨੇ NEET ਪ੍ਰੀਖਿਆ ਮਾਮਲੇ ਵਿੱਚ ਪੰਜ ਨਵੇਂ ਕੇਸ ਦਰਜ ਕੀਤੇ ਹਨ। ਇਨ੍ਹਾਂ ਵਿੱਚ ਗੁਜਰਾਤ ਅਤੇ ਬਿਹਾਰ ਤੋਂ ਇੱਕ-ਇੱਕ ਅਤੇ ਰਾਜਸਥਾਨ ਦੇ ਤਿੰਨ ਕੇਸ ਹਨ। ਇਨ੍ਹਾਂ ਵਿੱਚੋਂ ਇੱਕ ਐਫਆਈਆਰ ਸੀਬੀਆਈ ਨੇ ਹੀ ਦਰਜ ਕੀਤੀ ਹੈ। ਇਨ੍ਹਾਂ ਤਿੰਨਾਂ ਰਾਜਾਂ ਤੋਂ ਇਲਾਵਾ ਮਹਾਰਾਸ਼ਟਰ ਅਤੇ ਝਾਰਖੰਡ ਵੀ NEET ਧੋਖਾਧੜੀ ਨਾਲ ਜੁੜੇ ਹੋਏ […] More