ਅਯੁੱਧਿਆ ‘ਚ ਭਾਜਪਾ ਦੀ ਹਾਰ ਮਾਮਲਾ: ਡੀਐਮ ਨਾਲ ਵਿਵਾਦ ਤੋਂ ਬਾਅਦ ਮਹੰਤ ਰਾਜੂ ਦਾਸ ਨੇ ਦਿੱਤਾ ਵੱਡਾ ਬਿਆਨ
ਅਯੁੱਧਿਆ, 22 ਜੂਨ 2024 – ਅਯੁੱਧਿਆ ਇਕ ਵਾਰ ਫਿਰ ਸੁਰਖੀਆਂ ‘ਚ ਹੈ ਪਰ ਇਸ ਵਾਰ ਪ੍ਰਭੂ ਸ਼੍ਰੀ ਰਾਮ ਅਤੇ ਮੰਦਰ ਨੂੰ ਲੈ ਕੇ ਨਹੀਂ ਸਗੋਂ ਹਨੂੰਮਾਨਗੜ੍ਹੀ ਦੇ ਮਹੰਤ ਰਾਜੂ ਦਾਸ ਅਤੇ ਇੱਥੋਂ ਦੇ ਡੀ.ਐੱਮ ਵਿਚਾਲੇ ਹੋਏ ਵਿਵਾਦ ਕਾਰਨ। ਦਰਅਸਲ ਅਯੁੱਧਿਆ ‘ਚ ਭਾਜਪਾ ਦੀ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸਮੀਖਿਆ ਬੈਠਕ ਬੁਲਾਈ ਗਈ ਸੀ। […] More