ਮੁੰਬਈ ਇੰਡੀਅਨਜ਼ ਨੇ RCB ਨੂੰ ਹਰਾਇਆ, 15.3 ਓਵਰਾਂ ਵਿੱਚ ਚੇਜ ਕੀਤਾ 197 ਦੌੜਾਂ ਦਾ ਟੀਚਾ
ਮੁੰਬਈ, 12 ਅਪ੍ਰੈਲ 2024 – 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ (MI) ਇੰਡੀਅਨ ਪ੍ਰੀਮੀਅਰ ਲੀਗ-2024 ‘ਚ ਆਪਣੇ ਜੇਤੂ ਟਰੈਕ ‘ਤੇ ਪਰਤ ਆਈ ਹੈ। ਟੀਮ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੂੰ 7 ਵਿਕਟਾਂ ਨਾਲ ਹਰਾਇਆ। ਮੁੰਬਈ ਦੀ ਇਹ 3 ਹਾਰਾਂ ਤੋਂ ਬਾਅਦ ਲਗਾਤਾਰ ਦੂਜੀ ਜਿੱਤ ਹੈ, ਜਦੋਂ ਕਿ ਬੈਂਗਲੁਰੂ ਲਗਾਤਾਰ ਚੌਥਾ ਮੈਚ ਹਾਰ ਗਿਆ ਹੈ। ਮੌਜੂਦਾ […] More