ਭਾਰਤ ‘ਤੇ ਟੈਰਿਫ ਇਸ ਲਈ ਲੱਗਿਆ ਕਿਉਂਕਿ ਮੋਦੀ ਨੇ ਟਰੰਪ ਨੂੰ ਨੋਬਲ ਲਈ ਨਾਮਜ਼ਦ ਨਹੀਂ ਕੀਤਾ: ਨਿਊਯਾਰਕ ਟਾਈਮਜ਼ ਦਾ ਦਾਅਵਾ
ਨਵੀਂ ਦਿੱਲੀ, 31 ਅਗਸਤ 2025 – ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਅਤੇ ਅਮਰੀਕਾ ਵਿਚਕਾਰ ਤਣਾਅ ਦਾ ਅਸਲ ਕਾਰਨ ਟਰੰਪ ਦੀ ਨੋਬਲ ਪੁਰਸਕਾਰ ਦੀ ਇੱਛਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ 17 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਸੀ। ਇਸ ਦੌਰਾਨ ਟਰੰਪ ਨੇ ਕਿਹਾ ਕਿ ਉਹ […] More