ਜੈਪੁਰ ‘ਚ ਇੱਕੋ ਪਰਿਵਾਰ ਦੇ 5 ਜੀਅ ਜ਼ਿੰਦਾ ਸੜੇ, ਮ+ਰਨ ਵਾਲਿਆਂ ‘ਚ ਮਾਤਾ-ਪਿਤਾ ਅਤੇ 3 ਬੱਚੇ ਸ਼ਾਮਲ
ਜੈਪੁਰ, 21 ਮਾਰਚ 2024 – ਜੈਪੁਰ ‘ਚ ਘਰ ਨੂੰ ਅੱਗ ਲੱਗਣ ਕਾਰਨ ਇਕ ਪਰਿਵਾਰ ਜ਼ਿੰਦਾ ਸੜ ਗਿਆ। ਇਸ ਹਾਦਸੇ ‘ਚ ਮਾਤਾ-ਪਿਤਾ ਸਮੇਤ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਵਿਸ਼ਵਕਰਮਾ ਥਾਣਾ ਪੁਲਸ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾ ਕੇ ਸੜੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਪੁਲੀਸ ਨੇ ਪੰਜਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ […] More