PM ਮੋਦੀ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ‘ਚ ਹਾਥੀ ‘ਤੇ ਕੀਤੀ ਸਵਾਰੀ, ਅੱਜ ਕਰਨਗੇ 18 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ
ਅਸਾਮ, 9 ਮਾਰਚ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਸਾਮ ਦੌਰੇ ਦੇ ਦੂਜੇ ਦਿਨ ਸ਼ਨੀਵਾਰ ਸਵੇਰੇ ਕਾਜ਼ੀਰੰਗਾ ਨੈਸ਼ਨਲ ਪਾਰਕ ਪਹੁੰਚੇ। ਉਨ੍ਹਾਂ ਨੇ ਸਵੇਰੇ 5 ਤੋਂ 6 ਵਜੇ ਦਰਮਿਆਨ ਹਾਥੀ ‘ਤੇ ਬੈਠ ਕੇ ਜੰਗਲ ਸਫਾਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜੀਪ ‘ਤੇ ਨੈਸ਼ਨਲ ਪਾਰਕ ਦਾ ਦੌਰਾ ਵੀ ਕੀਤਾ। ਇਸ ਦੌਰਾਨ ਪਾਰਕ ਡਾਇਰੈਕਟਰ ਸੋਨਾਲੀ ਘੋਸ਼ […] More