ਅਮਰੀਕਾ ‘ਚ ਭਾਰਤੀ ਕਲਾਸੀਕਲ ਡਾਂਸਰ ਦੀ ਗੋ+ਲੀ ਮਾਰ ਕੇ ਹੱ+ਤਿਆ
ਨਵੀਂ ਦਿੱਲੀ, 2 ਮਾਰਚ 2024 – ਅਮਰੀਕਾ ‘ਚ ਨਾਮੀ ਭਾਰਤੀ ਕਲਾਸੀਕਲ ਡਾਂਸਰ ਅਮਰਨਾਥ ਘੋਸ਼ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਬੀਤੇਂ ਦਿਨੀ ਮੰਗਲਵਾਰ ਨੂੰ 27 ਫਰਵਰੀ ਦੀ ਸ਼ਾਮ ਨੂੰ, ਸੇਂਟ ਲੁਈਸ, ਮਿਸੂਰੀ ਸੂਬੇ ਦੇ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਸ਼ਾਮ […] More