ਮੱਧ ਪ੍ਰਦੇਸ਼ ਦੇ ਡਿੰਡੋਰੀ ‘ਚ ਪਿਕਅੱਪ ਗੱਡੀ ਪਲਟੀ, 14 ਲੋਕਾਂ ਦੀ ਮੌ+ਤ, ਕਈ ਜ਼ਖਮੀ
ਮੱਧ ਪ੍ਰਦੇਸ਼, 29 ਫਰਵਰੀ 2024 – ਮੱਧ ਪ੍ਰਦੇਸ਼ ਦੇ ਡਿੰਡੋਰੀ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਯਾਤਰੀਆਂ ਨੂੰ ਲੈ ਕੇ ਜਾ ਰਹੀ ਪਿਕਅੱਪ ਗੱਡੀ ‘ਤੇ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਪਿਕਅੱਪ ਗੱਡੀ ਬੱਝਰ ਘਾਟ ‘ਤੇ ਬੇਕਾਬੂ ਹੋ ਕੇ ਪਲਟ ਗਈ। ਇਸ ਭਿਆਨਕ ਸੜਕ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖਮੀ […] More