ਸੀਤਾਰਮਨ ਦੇ ਬਜਟ ‘ਚ ਕੁਝ ਵੀ ਸਸਤਾ ਜਾਂ ਮਹਿੰਗਾ ਨਹੀਂ, ਪੜ੍ਹੋ ਕੀਮਤਾਂ ਕਿੰਨੀਆਂ ਵਧੀਆਂ ਤੇ ਕਿੰਨੀਆਂ ਘਟੀਆਂ
ਨਵੀਂ ਦਿੱਲੀ, 1 ਫਰਵਰੀ 2024 – ਇਸ ਵਾਰ ਬਜਟ ਵਿੱਚ ਕੁਝ ਵੀ ਸਸਤਾ ਜਾਂ ਮਹਿੰਗਾ ਨਹੀਂ ਹੋਇਆ ਹੈ। ਅਜਿਹਾ ਇਸ ਲਈ ਕਿਉਂਕਿ 2017 ‘ਚ ਲਾਗੂ ਹੋਏ ਜੀਐੱਸਟੀ ਤੋਂ ਬਾਅਦ ਬਜਟ ‘ਚ ਸਿਰਫ਼ ਕਸਟਮ ਡਿਊਟੀ ਅਤੇ ਐਕਸਾਈਜ਼ ਡਿਊਟੀ ਵਧਾਈ ਜਾਂ ਘਟਾਈ ਗਈ ਹੈ, ਜਿਸ ਦਾ ਅਸਰ ਸਿਰਫ਼ ਕੁਝ ਚੀਜ਼ਾਂ ‘ਤੇ ਹੀ ਪੈਂਦਾ ਹੈ। ਇਸ ਲਈ ਇਸ […] More