ਪੜ੍ਹੋ ਸੰਨੀ ਦਿਓਲ ਨੇ ‘ਵਾਈ ਪਲੱਸ’ ਸੁਰੱਖਿਆ ਮਿਲਣ ‘ਤੇ ਕੀ ਕਿਹਾ ?

ਨਵੀਂ ਦਿੱਲੀ, 17 ਦਸੰਬਰ 2020 – ਬੀਤੇ ਦਿਨ ਖਬਰ ਸਾਹਮਣੇ ਆਈ ਸੀ ਕਿ ਬਾਲੀਵੁਡ ਸਟਾਰ ਅਤੇ ਬੀਜੇਪੀ ਐਮਪੀ ਸੰਨੀ ਦਿਓਲ ਨੂੰ ‘ਵਾਈ ਪਲੱਸ’ ਸੁਰੱਖਿਆ ਦਿੱਤੀ ਗਈ ਹੈ। ਜਿਸ ‘ਤੇ ਅੱਜ ਸੰਨੀ ਦਿਓਲ ਨੇ ਟਵੀਟ ਕਰਦਿਆਂ ਕੁੱਝ ਮੀਡੀਆ ਰਿਪੋਰਟਾਂ ‘ਤੇ ਇਤਰਾਜ ਜਤਾਇਆ ਹੈ ਕਿ ਇਸ ਸੁਰੱਖਿਆ ਨੂੰ ਕਿਸਾਨ ਅੰਦੋਲਨ ਨਾਲ ਜੋੜਿਆ ਜਾ ਰਿਹਾ ਹੈ। ਉਸ ਨੇ ਟਵੀਟ ਕਰਦਿਆਂ ਕਿਹਾ ਕਿ ਉਸ ਨੂੰ ਸੁਰੱਖਿਆ ਜੁਲਾਈ 2020 ਤੋਂ ਹੀ ਦਿੱਤੀ ਗਈ ਹੈ। ਜਿਸ ਨੂੰ ਕਿ ਕਿਸਾਨ ਅੰਦੋਲਨ ਜੋੜਿਆ ਜਾ ਰਿਹਾ ਹੈ ਜੋ ਕਿ ਗਲਤ ਹੈ।

ਸੰਨੀ ਦਿਓਲ ਨੇ ਮੀਡੀਆ ਸੰਗਠਨਾਂ ਨੂੰ ਅਪੀਲ ਕੀਤੀ ਕਿ ਕੋਈ ਖਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਜ਼ਰੂਰ ਕਰ ਲਈ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੜ੍ਹੋ, ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਬਾਰੇ ਕੀ-ਕੀ ਕਿਹਾ…

ਜੀ.ਐਸ.ਡੀ.ਪੀ. ਦਾ ਦੋ ਫੀਸਦੀ ਵਾਧੂ ਹਿੱਸਾ ਕੇਂਦਰ ਪਾਸੋਂ ਲੈਣ ਲਈ ਪੰਜਾਬ ਕੰਟਰੈਕਟ ਲੇਬਰ ਰੂਲਜ਼ ‘ਚ ਹੋਵੇਗੀ ਸੋਧ