ਹਰਿਆਣਾ ‘ਚ ਕਿਸੇ ਵੀ ਗੁਰੂਘਰ ਵਿੱਚ ਤਿਰੰਗਾ ਝੰਡਾ ਨਹੀਂ ਲਹਿਰਾਇਆ ਜਾ ਰਿਹਾ – ਦਾਦੂਵਾਲ

ਹਰਿਆਣਾ, 14 ਅਗਸਤ 2022 – ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਟਵੀਟ ਕਰਦਿਆਂ ਕਿਹਾ ਹਰਿਆਣਾ ਵਿੱਚ ਸਥਿਤ ਕਿਸੇ ਵੀ ਗੁਰੂਘਰ ਵਿੱਚ ਤਿਰੰਗਾ ਝੰਡਾ ਨਹੀਂ ਲਹਿਰਾਇਆ ਜਾ ਰਿਹਾ ਹੈ।

ਦਾਦੂਵਾਲ ਨੇ ਅੱਗੇ ਕਿਹਾ ਕਿ ਨਾ ਹੀ ਹਰਿਆਣਾ ਸਰਕਾਰ ਦਾ ਅਜਿਹਾ ਕੋਈ ਹੁਕਮ ਹੈ। ਇਸ ਲਈ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰੋ। ਇਸ ਲਈ ਗੁਰੂਘਰਾਂ ਵਿੱਚ ਸਿਰਫ ਕੇਸਰੀ ਝੰਡੇ ਲਗਾਓ।

ਇਸ ਤੋਂ ਬਿਨਾ ਉਹਨਾਂ ਨੇ ਕਿਹਾ ਕੇ ਰਾਸ਼ਟਰੀ ਝੰਡੇ ਤਿਰੰਗੇ ਦਾ ਸਾੜ ਕੇ ਅਪਮਾਨ ਨਾ ਕਰੋ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਗਵਾੜਾ ਸ਼ੂਗਰ ਮਿੱਲ ਦੇ ਸਾਹਮਣੇ ਹਾਈਵੇ ‘ਤੇ ਕਿਸਾਨਾਂ ਦੇ ਧਰਨੇ ‘ਚ ਪਹੁੰਚੇ ਬਲਵੀਰ ਰਾਜੇਵਾਲ

ਇੰਦੌਰ ਦੇ ਗੁਰਦੁਆਰੇ ‘ਚ ਤਿਰੰਗਾ ਲਹਿਰਾਉਣ ਦਾ ਵਿਰੋਧ, SGPC ਪ੍ਰਧਾਨ ਨੇ ਕਿਹਾ ਇੱਥੇ ਸਿਰਫ ਨਿਸ਼ਾਨ ਸਾਹਿਬ ਹੀ ਝੂਲ ਸਕਦਾ ਹੈ