ਉੱਤਰਾਖੰਡ ਦੇ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡਾਂ ‘ਤੇ ਚੜ੍ਹਾਇਆ ਟਰੈਕਟਰ, ਵੀਡੀਓ ਵਾਇਰਲ

ਉੱਤਰਾਖੰਡ, 25 ਦਸੰਬਰ 2020 – ਉੱਤਰਾਖੰਡ ਦੇ ਉਧਮ ਸਿੰਘ ਨਗਰ ਵਿੱਚ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਅੱਜ ਪੁਲਿਸ ਵੱਲੋਂ ਬੈਰੀਕੇਡ ਲਾ ਕੇ ਰੋਕਿਆ ਜਾ ਰਿਹਾ ਸੀ, ਜਿਸ ਤੋਂ ਬਾਅਦ ਜਦੋਂ ਪ੍ਰਦਰਸ਼ਨ ਦੌਰਾਨ ਜਦੋਂ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ ਤਾਂ ਕਿਸਾਨਾਂ ਨੇ ਆਪਣੇ ਟਰੈਕਟਰ ਨੂੰ ਪੁਲਿਸ ਬੈਰੀਕੇਡਾਂ ‘ਤੇ ਚੜ੍ਹਾ ਦਿੱਤਾ। ਜਿਸ ਤੋਂ ਬਾਅਦ ਪੁਸਿਲ ਕਿਸਾਨਾਂ ਦਾ ਗੁੱਸਾ ਵੇਖ ਪਾਸੇ ਹੋ ਗਈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: ਟਰੈਵਲ ਏਜੰਟ ਦੀ ਬਦਮਾਸ਼ੀ, ਵਿਧਵਾ ਔਰਤ ਨਾਲ ਸਰੇ ਬਾਜ਼ਾਰ ਕੀਤਾ ਧੱਕਾ ! ਤਸਵੀਰਾਂ ਵਿੱਚ ਕੈਦ ਹੋਈ ਸਾਰੀ ਵਾਰਦਾਤ

ਪੰਜਾਬੀ ਯੂਨੀਵਰਸਿਟੀ `ਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਲੈ ਪਰਮਿੰਦਰ ਢੀਂਡਸਾ ਨੇ ਕੀਤੀ ਮੁਲਾਕਾਤ